ਆਪ ਤਾਂ ਕਿਸੇ ਜਿਹੀ ਨਾ। ਨੱਕ ਚਾੜ੍ਹਨੋ ਰਹੀ ਨਾ॥
Aap Taan Kise Jiha Na. Nakk Chaadhno Rahi Na.
ਅਰਥ · Meaning (Punjabi)
ਆਪ ਤਾਂ ਭੈੜੇ ਤੇ ਕੋਝੇ ਹੋਣਾ ਪਰ ਹੋਰਨਾਂ ਨੂੰ ਨਿੰਦਣਾ ਤੇ ਉਹਨਾਂ ਤੇ ਨਫਰਤ ਕਰਨੀ।
Literal Translation
One is like no one; cannot live pretending.
English Meaning
You cannot maintain a false persona indefinitely.
English Equivalent
You can’t hide your true nature.
