ਉੱਚਾ ਬੋਲ ਨਾ ਬੋਲੀਏ। ਕਰਤਾਰੋਂ ਡਰੀਏ॥
Ucha bol na boliye, Kartaron dariye
ਅਰਥ · Meaning (Punjabi)
ਜੇਕਰ ਕੋਈ ਹੰਕਾਰ ਵੱਸ ਹੋ ਕੇ ਕੋਈ ਗੱਲ ਕਰਦਾ ਹੈ। ਤਾਂ ਉਸ ਨੂੰ ਹੰਕਾਰ ਤੋਂ ਰੋਕਣ ਲਈ ਇਹ ਅਖਾਣ ਵਰਤਿਆ ਜਾਂਦਾ ਹੈ।
Literal Translation
Don’t speak arrogantly; fear the Creator.
English Meaning
Stay humble before God.
English Equivalent
Pride goes before a fall.
