ਅਖਾਣ / AKHAN

ਆਪੇ ਹੀ ਮੈਂ ਰੱਜੀ-ਪੁੱਜੀ ਆਪੇ ਮੇਰੇ ਬੱਚੇ ਜੀਉਣ।

Aape Hi Main Rajji-Pujji, Aape Mere Bachche Jeon
ਅਰਥ · Meaning (Punjabi)
ਜਿਸ ਵਿਚ ਗੁਣ ਤਾਂ ਨਾ ਹੋਣ ਪਰ ਆਪੇ ਆਪਣੀਆਂ ਤੇ ਆਪਣਿਆਂ ਦੀਆਂ ਤਾਰੀਫਾਂ ਕਰੀ ਜਾਵੇ ।
Literal Translation
By myself I am nurtured, by myself my children live
English Meaning
Self-reliance is crucial; one must take responsibility for one’s own life and family.
English Equivalent
God helps those who help themselves.

Suggest a Correction

Add a Comment