ਇਕ ਪਰਹੇਜ਼ ਤੇ ਸੌ ਹਕੀਮ
Ik Parhez Te Sau Hakeem
ਅਰਥ · Meaning (Punjabi)
ਜਿਹੜਾ ਬੰਦਾ ਖਾਣ-ਪੀਣ ਵਿਚ ਪ੍ਰਹੇਜ਼ ਕਰਦਾ ਹੈ ਉਸ ਨੂੰ ਹਕੀਮਾਂ ਦੀ ਲੋੜ ਨਹੀਂ ਪੈਂਦੀ।
Literal Translation
One abstinence is worth a hundred doctors
English Meaning
Prevention is better than cure
English Equivalent
Prevention is better than cure
