ਅਖਾਣ / AKHAN

ਸੋਚ ਕਰੇ ਸੋ ਸੁੱਘੜ ਨਰ। ਕਰ ਸੋਚੇ ਅਸਲ ਖਰ॥

Soch Kare So Sughhar Nar, Kar Soche Asal Khar
ਅਰਥ · Meaning (Punjabi)
ਕੋਈ ਕੰਮ ਕਰਨੋਂ ਪਹਿਲਾਂ ਉਹਦੇ ਸਿੱਟਿਆਂ ਆਦਿਕ ਬਾਰੇ ਪੂਰੀ ਵਿਚਾਰ ਕਰਨੀ ਸਿਆਣਿਆਂ ਦਾ ਕੰਮ ਹੈ ਮੂਰਖ ਲੋਕ ਕੰਮ ਕਰਨ ਮਗਰੋਂ ਸੋਚਦੇ ਤੇ ਪਛਤਾਉਂਦੇ ਹਨ ਪਰ ‘ਜੇ’ ਹੱਥ ਨਹੀਂ ਆਉਂਦੀ।
Literal Translation
The thoughtful man is wise; acting without thought is foolish.
English Meaning
Think before you act.
English Equivalent
"Look before you leap."

Suggest a Correction

Add a Comment