ਅਖਾਣ / AKHAN

ਹਮ ਨਾ ਵਿਆਹੇ। ਤਾਂ ਕਾਹਦੇ ਸਾਹੇ ॥

Hum na viaahe. Taan kaahde sahe.
ਅਰਥ · Meaning (Punjabi)
ਕਿਸੇ ਸ਼ੈ ਦਾ ਹੋਰਨਾਂ ਨੂੰ ਭਾਵੇਂ ਕਿੰਨਾਂ ਸੁਖ ਲਾਭ ਪਿਆ ਹੋਵੇ ਜੇ ਸਾਨੂੰ ਉਹ ਸੁਖ ਲਾਭ ਨਹੀਂ ਨਸੀਬ ਤਾਂ ਉਹ ਸ਼ੈ ਜਿਹੀ ਹੋਈ ਤਿਹੀ ਨਾ ਹੋਈ।
Literal Translation
If we don’t marry, whose support will we get?
English Meaning
Everyone needs support and companionship; marriage provides security.
English Equivalent
“No man is an island.”

Suggest a Correction

Add a Comment