ਅਖਾਣ / AKHAN

ਉੱਦਮ ਅੱਗੇ ਲੱਛਮੀ। ਪੱਖੇ ਅੱਗੇ ਪੌਣ॥

Udam agge Laxmi, pakkhe agge paun
ਅਰਥ · Meaning (Punjabi)
ਜਿਵੇਂ ਪੱਖਾ ਝੱਲ ਕੇ ਹਵਾ ਦਾ ਸੁਖ ਲੈ ਲਈਦਾ ਹੈ। ਤਿਵੇਂ ਹੀ ਉੱਦਮ ਕੀਤਿਆਂ ਸਫਲਤਾ ਮਿਲਦੀ ਹੈ।
Literal Translation
Wealth comes with effort, wind comes with a fan.
English Meaning
Hard work brings prosperity.
English Equivalent
Industry brings fortune.

Suggest a Correction

Add a Comment