ਅਖਾਣ / AKHAN

ਕੰਡੇ ਨਾਲ ਹੀ ਕੰਡਾ ਕੱਢੀਦਾ ਹੈ॥

Kande Nal Hi Kanda Kaddida Hai.
ਅਰਥ · Meaning (Punjabi)
ਜਿਹੋ ਜਿਹਾ ਕੋਈ ਹੋਵੇ ਉਸ ਨਾਲ ਵਾਰਾ ਸਾਰਾ ਕੋਈ ਉਹਦੇ ਵਰਗਾ ਤੇ ਸਾਵਾਂ ਬੰਦਾ ਹੀ ਲੈ ਸਕਦਾ ਹੈ।
Literal Translation
Only a thorn can remove a thorn.
English Meaning
Some problems require equal effort or force to solve.
English Equivalent
Fight fire with fire.

Suggest a Correction

Add a Comment