ਅਖਾਣ / AKHAN

ਕੰਮ ਤੇ ਰਹੇ ਤਾਂ ਕਾਜ਼ੀ। ਨਾ ਰਹੇ ਤਾਂ ਪਾਜੀ॥

Kam Te Rahe Tan Kazi. Na Rahe Tan Paji.
ਅਰਥ · Meaning (Punjabi)
ਜਿੰਨਾ ਚਿਰ ਕਿਸੇ ਤੋਂ ਮਤਲਬ ਲੈਣਾ ਹੁੰਦਾ ਹੈ ਉੱਨਾਂ ਚਿਰ ਉਹਨੂੰ ਸਲਾਹੁਣਾ ਵਡਿਆਉਣਾ ਤੇ ਮਗਰੋਂ ਉਸੇ ਨੂੰ ਭੰਡਣ ਲੱਗ ਪੈਣਾ।
Literal Translation
Present at work, you are a judge; absent, you are a fool.
English Meaning
Being present and attentive gives authority; absence reduces respect.
English Equivalent
Out of sight, out of mind.

Suggest a Correction

Add a Comment