ਅਖਾਣ / AKHAN

ਊਠ ਤੇ ਚੜ੍ਹੀ ਨੂੰ ਕੁੱਤਾ ਵੱਢ ਖਾਊ॥

Uth te chadhi nu kutta vadh khaau
ਅਰਥ · Meaning (Punjabi)
ਜਿਹੜਾ ਆਦਮੀ ਹਰ ਤਰ੍ਹਾਂ ਦੇ ਖਤਰੇ ਤੋਂ ਲੱਗਦੀ ਵਾਹ ਸੁਰਖਿਅਤ ਹੋਵੇ ਉਹਨੂੰ ਕਾਹਦਾ ਡਰ ।
Literal Translation
Even on a camel, the rider is bitten by a dog.
English Meaning
Misfortune follows everywhere.
English Equivalent
Misfortune dogs his steps.

Suggest a Correction

Add a Comment