ਅਖਾਣ / AKHAN

ਖਾਲੀ ਸੰਖ ਵਜਾਵੇ ਦੀਪਾ

Khali Sankh Vajave Deepa
ਅਰਥ · Meaning (Punjabi)
ਜਦ ਕੋਈ ਬੰਦਾ ਫੋਕੀਆਂ ਫੜ੍ਹਾਂ ਮਾਰੇ ਤਾਂ ਉਸ ਤੇ ਘਟਾਉਂਦੇ ਹਨ।
Literal Translation
An empty conch makes noise
English Meaning
Those with little substance often make the most noise.
English Equivalent
Empty vessels make the most sound.

Suggest a Correction

Add a Comment