ਖੂਹ ਪੁੱਟਦੇ ਨੂੰ ਖਾਤਾ ਤਿਆਰ
Khuh Puttade Nu Khaata Tiyaar
ਅਰਥ · Meaning (Punjabi)
ਜਿਹੜਾ ਆਦਮੀ ਕਿਸੇ ਦੇ ਰਾਹ ਵਿਚ ਕੰਡੇ ਬੀਜਦਾ ਹੈ ਉਹਦੇ ਆਪਣੇ ਪੈਰ ਵੀ ਵਿੰਨ੍ਹੇ ਜਾਂਦੇ ਹਨ। ਕਿਸੇ ਦਾ ਬੁਰਾ ਕਰਨ ਵਾਲੇ ਦਾ ਵੀ ਬੁਰਾ ਹੀ ਹੁੰਦਾ ਹੈ।
Literal Translation
For the one digging the well, the account is ready
English Meaning
Hard work ensures preparation for reward.
English Equivalent
You make your own luck.
