ਅਖਾਣ / AKHAN

ਗਏ ਨਿਮਾਣੇ ਰੋਜੜੇ ਰਹਿ ਗਏ ਨੌ ਤੇ ਵੀਹ॥

Gaye Nimane Rojre Reh Gaye Nau Te Veih
ਅਰਥ · Meaning (Punjabi)
ਜਦੋਂ ਕੰਮ ਤਾਂ ਬਹੁਤ ਸਾਰਾ ਬਾਕੀ ਪਿਆ ਹੋਵੇ ਪਰ ਕੰਮ ਕਰਨ ਵਾਲਾ ਇਉਂ ਦੱਸੇ ਜਿਵੇਂ ਮੁੱਕਣ ਵਾਲਾ ਹੋਵੇ ਤਾਂ ਹਾਸ ਰਸ ਵਿਚ ਕਹਿੰਦੇ ਹਨ।
Literal Translation
The little ones are gone, nine or twenty remain
English Meaning
When small opportunities are lost, only a few remain for action.
English Equivalent
Make hay while the sun shines.

Suggest a Correction

Add a Comment