ਗਿੱਦੜ ਦਾਖ ਨਾ ਅਪੜੇ ਆਖੇ ਥੂਹ ਕੌੜੀ॥
Giddar Dakh Na Apde Aakhe Thuh Kaudi
ਅਰਥ · Meaning (Punjabi)
ਕੰਮ ਕਰਨ ਦੀ ਸ਼ਕਤੀ ਅਪਣੇ ਵਿਚ ਨਾ ਹੋਣਾ ਪਰ ਦੋਸ਼ ਦੂਜਿਆਂ ਸਿਰ ਦੇਣਾ।
Literal Translation
The jackal won’t admit the tamarind
English Meaning
Some stubborn people never admit their mistakes.
English Equivalent
A leopard cannot change its spots.
