ਅਖਾਣ / AKHAN

ਗੁੜ ਦਿੱਤਿਆਂ ਮਰੇ ਤਾਂ ਮਹੁਰਾ ਕਿਉਂ ਦੇਈਏ॥

Gud Dittian Mare Tan Mahura Kyon Deiye
ਅਰਥ · Meaning (Punjabi)
ਜਦ ਕੋਈ ਕੰਮ ਮਿੱਠੇ ਢੰਗ ਨਾਲ ਕੀਤਾ ਜਾ ਸਕਦਾ ਹੋਵੇ ਤਾਂ ਅਗਲੇ ਨੂੰ ਔਖਿਆਂ ਕਰ ਕੇ ਉਹ ਕੰਮ ਲੈਣ ਦੀ ਕੀ ਲੋੜ।
Literal Translation
If someone dies after giving jaggery, why give incense?
English Meaning
Timing matters in showing respect or reward.
English Equivalent
No use crying over spilt milk.

Suggest a Correction

Add a Comment