ਗੂੰਗੇ ਦੀਆਂ ਸੈਨਤਾਂ ਗੂੰਗੇ ਦੀ ਮਾਂ ਹੀ ਜਾਣੇ॥
Goonge Diyan Saintan Goonge Di Maa Hi Jane
ਅਰਥ · Meaning (Punjabi)
ਜਦ ਕੋਈ ਜਣਾ ਕੋਈ ਗੋਲ ਮੋਲ ਜਿਹੀ ਗੱਲ ਕਰੇ ਜਿਸ ਦੀ ਆਮ ਲੋਕਾਂ ਨੂੰ ਸਮਝ ਨਾ ਆਵੇ।
Literal Translation
Only the mother knows the mute’s children
English Meaning
Only insiders truly understand the difficulties of someone.
English Equivalent
Only the wearer knows where the shoe pinches.
