ਅਖਾਣ / AKHAN

ਜਾਂ ਜੱਟ ਦੀ ਪੱਕੀ ਬਿਆਈ, ਕਿਸੇ ਨੂੰ ਫੁੱਫੀ ਕਿਸੇ ਨੂੰ ਤਾਈ, ਜਾਂ ਜੱਟ ਦੇ ਡੱਡੇ ਪੱਕੇ, ਸੱਕੀ ਮਾਂ ਨੂੰ ਮਾਰੇ ਧੱਕੇ॥

Jaan Jatt Di Pakki Biaai, Kise Nu Phuphi Kise Nu Taai, Jaan Jatt De Dadde Pakke, Sakki Ma Nu Maare Dhakke
ਅਰਥ · Meaning (Punjabi)
ਜੱਟ ਦੇ ਜੀਵਨ ਦਾ ਪੱਖ ਇਸ ਅਖਾਣ ਵਿਚ ਦਰਸਾਇਆ ਗਿਆ ਹੈ। ਭਾਵ ਹੈ ਆਪਣੇ ਮਤਲਬ ਲਈ ਹਰ ਕੋਈ ਮਿੱਠਾ ਬਣ ਜਾਂਦਾ ਹੈ।ਜਾਗਦਿਆਂ ਦੀਆਂ ਕੱਟੀਆਂ, ਤੇ ਸੁੱਤਿਆਂ ਦੇ ਕੱਟੇ
Literal Translation
If a Jatt’s marriage is fixed, everyone is informed; if the Jatt’s will is firm, even mother gets shoved
English Meaning
Jatt’s decisions are final and forceful
English Equivalent
My way or the highway

Suggest a Correction

Add a Comment