ਜਿਉਂ ਜਿਉਂ ਭਿੱਜੇ ਕੰਬਲੀ ਤਿਉਂ ਤਿਉਂ ਭਾਰੀ ਹੋਏ॥
Jiun Jiun Bhijje Kambli Tion Tion Bhari Hoe
ਅਰਥ · Meaning (Punjabi)
ਜਿੰਨੇ ਕਿਸੇ ਨੂੰ ਦੁੱਖ ਸਹਿਣੇ ਪੈਦੇ ਹਨ ਉਨਾਂ ਹੀ ਉਹ ਸਿਆਣਾ ਹੁੰਦਾ ਹੈ।
Literal Translation
The more the blanket gets wet, the heavier it becomes
English Meaning
Problems accumulate over time
English Equivalent
Trouble mounts when ignored
