ਜੇ ਸੁਖੀ ਚਾਹੇਂ ਜੀ, ਤਾਂ ਪਾਣੀ ਮੰਗ ਨਾ ਪੀ॥
Je Sukhi Chahe Ji, Taan Pani Mang Na Pi
ਅਰਥ · Meaning (Punjabi)
ਆਪਣੀ ਕਮਾਈ ਖਾਣ ਵਰਤਣ ਵਿਚ ਹੀ ਸੁਖ ਹੈ, ਬਿਗਾਨੇ ਆਸਰੇ ਲੱਭਿਆਂ ਸੁਖ ਨਹੀਂ ਮਿਲਦਾ ।
Literal Translation
If you want to live happily, don’t ask for water and drink.
English Meaning
Don’t ask for more than you need; contentment brings peace.
English Equivalent
Enough is as good as a feast.
