ਉਹ ਨਾ ਭੁੱਲਾ ਜਾਣੀਏ। ਜੋ ਮੁੜ ਘਰ ਆਵੇ॥
Uh na bhulla janie jo murh ghar aave
ਅਰਥ · Meaning (Punjabi)
ਜਦ ਕੋਈ ਗਲਤੀ ਕਰ ਕੇ ਛੇਤੀ ਹੀ ਪਸ਼ਤਾਚਾਪ ਕਰ ਲੈਵੇ ਤੇ ਸੰਭਾਲ ਜਾਵੇ ਉੱਦੋ ਕਹਿੰਦੇ ਹਨ।
Literal Translation
Never forget the one who returns home.
English Meaning
Remember those who come back to you.
English Equivalent
A friend in need is a friend indeed.
