ਉਹ ਨਾਰ ਸੁਲੱਖਣੀ। ਜਿਸ ਪਹਿਲੇ ਜਾਈ ਲੱਛਮੀ॥
Uh naar sulakhni jis pahile jaayi Laxmi
ਅਰਥ · Meaning (Punjabi)
ਜਦੋਂ ਕਿਸੇ ਦੇ ਘਰ ਪਹਿਲੀ ਜੰਮੀ ਧੀ ਦੀ ਖੁਸੀ ਮਨਾਉਣ ਦੀ ਗੱਲ ਕੀਤੀ ਜਾਵੇ।
Literal Translation
She’s virtuous whose first-born is a daughter named after Goddess Lakshmi.
English Meaning
A woman is blessed if her daughter brings prosperity.
English Equivalent
Daughters are a blessing.
