ਨਾ ਜੀਂਦਿਆਂ ਵਿਚ ਨਾ ਮੋਇਆਂ ਵਿਚ॥
Na Jeendiyan Vich Na Moeyan Vich
ਅਰਥ · Meaning (Punjabi)
ਜਿਸ ਤੋਂ ਕੋਈ ਸਲਾਹ ਨਾ ਲਈ ਜਾਵੇ, ਜਿਸ ਦੀ ਕੋਈ ਪੁਛ ਪ੍ਰਤੀਤ ਨਾ ਕੀਤੀ ਜਾਵੇ।
Literal Translation
Neither alive nor dead
English Meaning
Something or someone stuck in between
English Equivalent
Neither fish nor fowl
