ਅੱਡ ਖਾਏ ਸੋ ਡੱਡ (ਹੱਡ) ਖਾਏ। ਵੰਡ ਖਾਏ ਸੋ ਖੰਡ ਖਾਏ॥
Add Khaye So Dadd (Hadd) Khaye. Vand Khaye So Khand Khaye
ਅਰਥ · Meaning (Punjabi)
ਕੋਈ ਸ਼ੈ ਇੱਕਲਿਆਂ ਹੀ ਵਰਤਣ ਖਾਣ ਦੀ ਥਾਂ ਹੋਰਨਾਂ ਨਾਲ ਵੰਡ ਕੇ ਖਾਣ ਵਰਤਣ ਦੇ ਹੱਕ ਵਿਚ ਉਪਦੇਸ਼।
Literal Translation
One who eats the husk also eats the kernel; one who shares eats the sugar
English Meaning
Actions have consequences; what you do affects the result
English Equivalent
You reap what you sow
