ਅੰਨ੍ਹੇ ਅੱਗੇ ਰੋਣਾ ਅੱਖੀਆਂ ਦਾ ਖੌ
Anhe Agge Rona Akkhiyan Da Khau
ਅਰਥ · Meaning (Punjabi)
ਹਮਦਰਦੀ ਜਾਂ ਮੱਦਦ ਲਈ ਕਿਸੇ ਅਜਿਹੇ ਬੰਦੇ ਅੱਗੇ ਪੁਕਾਰ ਕਰਨੀ ਜਿਸ ਉੱਤੇ ਕੋਈ ਅਸਰ ਨਾ ਹੋਵੇ।
Literal Translation
Crying in front of the blind is futile
English Meaning
Complaining or explaining something to someone who cannot perceive it is pointless
English Equivalent
“Don’t preach to the deaf”
