ਮੁਹਾਵਰਾ / MUHAVARA

ਉੱਚਾ ਸਾਹ ਨਾਂ ਕੱਢਣਾ

Ucha Saah Naa Kaddhna
ਅਰਥ · Meaning (Punjabi)
ਡਰ ਕਰਕੇ ਆਰਾਮ ਨਾਲ ਨਾ ਜੀਣਾ।
Literal Translation
Not breathing deeply.
English Meaning
Living in constant fear.
English Equivalent
Walk on eggshells.
ਵਾਕ ਵਿੱਚ ਵਰਤੋਂ · Example (Punjabi)
ਬੌਸ ਸਾਮ੍ਹਣੇ ਕੋਈ ਉੱਚਾ ਸਾਹ ਵੀ ਨਹੀਂ ਕੱਢਦਾ।
Example (English)
No one even breathes loudly in front of the boss.

Suggest a Correction

Add a Comment