ਮੁਹਾਵਰਾ / MUHAVARA

ਅੱਲੇ ਫੱਟਾਂ ਤੇ ਲੂਣ ਛਿੜਕਣਾ

Alle phattan te loon chhirkna
ਅਰਥ · Meaning (Punjabi)
ਦੁੱਖ 'ਤੇ ਹੋਰ ਦੁੱਖ ਦੇਣਾ
Literal Translation
Sprinkling salt on fresh wounds
English Meaning
To add to someone’s suffering
English Equivalent
Adding insult to injury
ਵਾਕ ਵਿੱਚ ਵਰਤੋਂ · Example (Punjabi)
ਤੂੰ ਤਾਂ ਅੱਲੇ ਫੱਟਾਂ ‘ਤੇ ਲੂਣ ਹੀ ਛਿੜਕ ਦਿੱਤਾ।
Example (English)
You just rubbed salt into the wound.

Suggest a Correction

Add a Comment