ਅਖਾਣ / AKHAN

ਆਪਣਾ ਕੰਮ ਕੱਢਣ ਵਾਸਤੇ ਗਧੇ ਨੂੰ ਵੀ ਬਾਪ ਕਹਿਣਾ ਪੈਂਦਾ ਹੈ॥

Apna Kaam Kaddan Vaaste Gadhe Nu Vi Baap Kehna Painda Hai
ਅਰਥ · Meaning (Punjabi)
ਆਪਣਾ ਮਤਲਬ ਪੂਰਾ ਕਰਨ ਲਈ ਕਈ ਵਾਰੀ ਕਿਸੇ ਭੈੜੇ ਬੰਦੇ ਦੀ ਵੀ ਚਾਪਲੂਸੀ ਕਰਨੀ ਪੈਂਦੀ ਹੈ।
Literal Translation
Even a donkey needs guidance to do its work.
English Meaning
Even someone incapable can be taught or helped to do their work.
English Equivalent
Even the stupidest person can be guided.

Suggest a Correction

Add a Comment