ਅਖਾਣ / AKHAN

ਉੱਚੀ ਦੁਕਾਨ ਫਿੱਕਾ ਪਕਵਾਨ॥

Uchi dukaan, phikka pakwan
ਅਰਥ · Meaning (Punjabi)
ਕਿਸੇ ਦਾ ਨਾਂ ਬਹੁਤਾ ਹੋਣਾ। ਪਰ ਵਾਹ ਪੈਣ ਤੇ ਉਸ ਦਾ ਮਾੜਾ ਸਿੱਧ ਹੋਣਾ।
Literal Translation
Big shop but tasteless food.
English Meaning
Showy outside, poor inside.
English Equivalent
Great boast, small roast.

Suggest a Correction

Add a Comment