ਅਖਾਣ / AKHAN

ਇਕ ਕਰੇਲਾ ਦੂਜਾ ਨਿੰਮ ਚੜ੍ਹਿਆ

Ik Karela Dooja Neem Charria
ਅਰਥ · Meaning (Punjabi)
ਜਦੋਂ ਇਕ ਬੰਦ ਪਹਿਲਾਂ ਹੀ ਬੁਰਾ ਹੋਵੇ ਪਰ ਕਿਸੇ ਹੋਰ ਕਾਰਨ ਹੋਰ ਬੁਰਾ ਹੋ ਜਾਵੇ।
Literal Translation
One bitter gourd, the other climbed a neem tree
English Meaning
Comparing two unpleasant things
English Equivalent
Out of the frying pan into the fire

Suggest a Correction

Add a Comment