ਇਕ ਨੂੰ ਕੀ ਰੋਨੀ ਏਂ। ਏਥੇ ਊਤ ਗਿਆ ਈ ਆਵਾ
Ik Nu Ki Roni En. Ethe Ut Gaya Ee Aawa
ਅਰਥ · Meaning (Punjabi)
ਜਦ ਕੋਈ ਇਕ ਸ਼ੈ ਦੇ ਖਰਾਬ ਹੋ ਜਾਣ ਤੇ ਅਫਸੋਸ ਕਰਦਾ ਹੋਵੇ ਤੇ ਉਹਨੂੰ ਦੱਸਣਾ ਹੋਵੇ ਕਿ ਤੇਰੀਆਂ ਤਾਂ ਹੋਰ ਵੀ ਕਈ ਸ਼ੈਆਂ ਖਰਾਬ ਹੋ ਗਈਆਂ ਹਨ ।
Literal Translation
Why cry for one? He’s already gone
English Meaning
Don’t grieve over something or someone lost
English Equivalent
Don’t cry over spilt milk
