ਉਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ॥
Ujre bagan de galhar patwari
ਅਰਥ · Meaning (Punjabi)
ਜਦ ਕਿਸੇ ਨਖਸਮੀ ਸ਼ੈ ਦਾ ਕੋਈ ਮਾਮੂਲੀ ਜਿਹਾ ਆਦਮੀ ਮਾਲਿਕ ਬਣ ਬਹੇ।
Literal Translation
In ruined gardens, the monkeys act as keepers.
English Meaning
In chaos, the unworthy take charge.
English Equivalent
When the cat’s away, the mice will play.
