ਉਲਟੀ ਗੰਗਾ ਪਹੋਏ ਨੂੰ॥
Ulti ganga pahoye nu
ਅਰਥ · Meaning (Punjabi)
ਕਿਸੇ ਦਾ ਅਸੂਲ ਜਾਂ ਰਹੁ-ਰੀਤ ਦੇ ਉਲਟ ਗੱਲ ਕਰਨਾ।
Literal Translation
The Ganges flows backward for him.
English Meaning
Impossible things seem to happen for some.
English Equivalent
When pigs fly.
