ਅਖਾਣ / AKHAN

ਸ਼ਕਲ ਡੂਮਾਂ ਦੀ ਦਿਮਾਗ਼ ਪਰੀਆਂ ਦਾ॥

Shakal Doomaan Di, Dimaag Pariyaan Da.
ਅਰਥ · Meaning (Punjabi)
ਜਿਹੜਾ ਮਨੁੱਖ ਸ਼ਕਲ ਤੋਂ ਭੱਦਾ ਹੁੰਦਾ ਹੋਵੇ ਪਰ ਫੈਸ਼ਨ ਕਰਕੇ ਆਪਣੀ ਟੌਹਰ ਕੱਢ ਕੇ ਰੱਖੇ ਨਖਰਾ ਕਰੇ।
Literal Translation
Looks like a fly, brain of fairies.
English Meaning
Appearance may be simple, but intelligence can be extraordinary.
English Equivalent
Don’t judge a book by its cover.

Suggest a Correction

Add a Comment