ਅਖਾਣ / AKHAN

ਉਠਿਆ ਜਾਵੇ ਨਾ। ਫਿੱਟੇ ਮੂੰਹ ਗੋਡਿਆਂ ਦੇ॥

Uthia jaave na, fitte moonh godeyan de
ਅਰਥ · Meaning (Punjabi)
ਕੰਮ ਆਪ ਤੋਂ ਨਾ ਹੋਵੇ ਪਰ ਦੋਸ਼ ਕਿਸੇ ਹੋਰ ਨੂੰ ਦੇਣਾ।
Literal Translation
Can’t get up, curse the knees.
English Meaning
People blame their body/others for their own weakness.
English Equivalent
A bad workman blames his tools.

Suggest a Correction

Add a Comment