ਅਖਾਣ / AKHAN

ਸੌ ਦਿਨ ਚੋਰ ਦਾ। ਇਕ ਦਿਨ ਸਾਧ ਦਾ॥

Sau Din Chor Da, Ik Din Saadh Da
ਅਰਥ · Meaning (Punjabi)
ਚੋਰਾਂ ਉੱਚਕਿਆਂ ਨੂੰ ਸਦਾ ਸਫਲਤਾ ਨਹੀਂ ਹੁੰਦੀ ਰਹਿੰਦੀ ਕਦੇ ਨ ਕਦੇ ਸਾਧੂਆਂ (ਭਲੇਮਾਨਸਾਂ) ਨੂੰ ਵੀ ਮੌਕਾ ਮਿਲਦਾ ਹੈ ਉੱਚਕਿਆਂ ਨੂੰ ਨੰਗੇ ਹੋਏ ਅਤੇ ਕੁੱਟੀਦੇ ਵੇਖਣ ਦਾ।
Literal Translation
A hundred days belong to the thief, one day to the saint.
English Meaning
Wrongdoing may last long, but truth prevails.
English Equivalent
"Every dog has its day."

Suggest a Correction

Add a Comment