ਅਖਾਣ / AKHAN

ਹਾਥੀ ਦੇ ਦੰਦ ਖਾਣ ਦੇ ਹੋਰ। ਦਿਖਾਣ ਦੇ ਹੋਰ॥

Haathi de dand, khaan de hor, dikhaan de hor.
ਅਰਥ · Meaning (Punjabi)
ਜੋ ਬਾਹਰੋਂ ਸਾਊ ਤੇ ਮਿੱਠਾ ਜਾਪੇ ਪਰ ਦਿਲ ਦਾ ਖੋਟਾ ਹੋਵੇ।
Literal Translation
Elephant’s teeth are different for eating, different for showing.
English Meaning
Appearances can be deceptive; reality may differ.
English Equivalent
“All that glitters is not gold.”

Suggest a Correction

Add a Comment