ਕੰਮ ਦਾ ਨਾ ਕਾਜ ਦਾ। ਵੈਰੀ ਅਨਾਜ਼ ਦਾ॥
Kam Da Na Kaj Da. Vairi Anaaz Da.
ਅਰਥ · Meaning (Punjabi)
ਵਿਹਲਾ ਬਹਿ ਕੇ ਖਾਣ-ਪੀਣ ਤੇ ਹੀ ਲੱਕ ਬੰਨ੍ਹਿਆ ਹੋਣਾ ਸ਼ਬਦ ਨਾ ਸਲੋਕ ਬਾਬਾ ਟਿੱਕੀਆਂ ਦਾ ਠੋਕ।
Literal Translation
Neither useful nor beneficial; an enemy of the grain.
English Meaning
Worthless or harmful in all aspects.
English Equivalent
Good for nothing.
