ਅਖਾਣ / AKHAN

ਕਾਠ ਦੀ ਹਾਂਡੀ ਇੱਕੋ ਵੇਰ ਚੜ੍ਹਦੀ ਹੈ॥

Kath Di Handi Iko Ver Chadhi Hai.
ਅਰਥ · Meaning (Punjabi)
ਧੋਖੇਬਾਜ ਦਾ ਕੋਈ ਦੂਜੀ ਵੇਰ ਇਤਬਾਰ ਨਹੀਂ ਕਰਦਾ ਪਾਜ ਉੱਖੜ ਹੀ ਜਾਂਦਾ ਹੈ।
Literal Translation
A wooden pot boils once.
English Meaning
Some resources are limited; cannot be reused repeatedly.
English Equivalent
You can’t squeeze blood from a stone.

Suggest a Correction

Add a Comment