ਕਾਲ ਦੀ ਬੱਧੀ ਨਾ ਮੰਗਿਆ। ਪਰ ਬਾਲ ਦੀ ਬੱਧੀ ਮੰਗਿਆ॥
Kal Di Baddhi Na Mangia. Par Baal Di Baddhi Mangia.
ਅਰਥ · Meaning (Punjabi)
ਜਦ ਆਪ ਔਖੇ ਹੋਈਏ ਤਾਂ ਔਖਿਆਈ ਝੱਲ ਲਈਦੀ ਹੈ ਕਿਸੇ ਅੱਗੇ ਹੱਥ ਨਹੀਂ ਅੱਡੀਦੇ।
Literal Translation
Didn’t ask for yesterday’s milk, but asked for tomorrow’s.
English Meaning
People desire what is not yet attainable.
English Equivalent
Don’t count your chickens before they hatch.
