ਕੁੱਬੇ ਬੂਟੇ ਤੇ ਹਰ ਕੋਈ ਜਾ ਚੜ੍ਹਦਾ ਹੈ॥
Kubbe Boote Te Har Koi Ja Chardha Hai
ਅਰਥ · Meaning (Punjabi)
ਗ਼ਰੀਬ ਤੇ ਸ਼ਰੀਫ਼ ਨੂੰ ਹਰ ਕੋਈ ਦਬਾਣ ਦੀ ਕੋਸ਼ਿਸ਼ ਕਰਦਾ ਹੈ।
Literal Translation
Everyone climbs on the tree stump.
English Meaning
People are attracted to easy gains or positions.
English Equivalent
Jump on the bandwagon.
