ਅੱਡ ਖਾਏ ਸੋ ਡੱਡ (ਹੱਡ) ਖਾਏ। ਵੰਡ ਖਾਏ ਸੋ ਖੰਡ ਖਾਏ॥Add Khaye So Dadd (Hadd) Khaye. Vand Khaye So Khand KhayeActions have consequences; what you do affects the result
ਪੱਤਣ ਮਲਾਹ ਨਾ ਛੇੜੀਏ ਹੱਟੀ ਤੇ ਕਰਾੜ (ਬੰਨੇ ਜੱਟ ਨਾ ਛੇੜੀਏ ਭੰਨ ਛੱਡੇ ਬੁਥਾੜ)Pattan Malah Na Cheriye Hatti Te Karad (Banne Jatt Na Cheriye Bhann Chadde Buthar)Avoid provoking those stronger or skilled in their domain