ਖਾਈ ਭਲੀ ਕਿ ਮਾਈ। ਖਾਈ ਭਲੀ ਕਿ ਜਾਈ
Khaai Bhali Ki Mai, Khaai Bhali Ki Jai
ਅਰਥ · Meaning (Punjabi)
ਜਿਹੜਾ ਖਾਣ-ਪੀਣ ਨੂੰ ਦੇਵੇ ਉਹਨੂੰ ਮਾਂ ਧੀਆਂ ਪੁੱਤਾਂ ਆਦਿ ਨਾਲੋਂ ਚੰਗੇਰਾ ਗਿਣਿਆ ਜਾਂਦਾ ਹੈ।
Literal Translation
Eat well whether at home or away
English Meaning
Good nourishment or benefit is good no matter the source.
English Equivalent
A good meal is a good meal.
