ਅਖਾਣ / AKHAN

ਗੰਗਾ ਗਈਆਂ ਹੱਡੀਆਂ ਕਦੇ ਵਾਪਸ ਨਹੀਂ ਔਂਦੀਆਂ॥

Ganga Gayian Haddiyan Kade Wapas Nahi Aundiyan
ਅਰਥ · Meaning (Punjabi)
ਕਿਸੇ ਖਾਊ ਵਿਅਕਤੀ ਕੋਲ ਗਈ ਚੀਜ਼ ਕਦੇ ਵਾਪਿਸ ਨਹੀਂ ਆਉਂਦੀ।
Literal Translation
Bones thrown in the Ganges never return
English Meaning
Past actions or losses cannot be reversed.
English Equivalent
You can’t unscramble the eggs.

Suggest a Correction

Add a Comment