ਅਖਾਣ / AKHAN

ਜੱਟੀ ਚਾਰੇ ਥੋਕ ਸਵਾਰਦੀ, ਇੱਕੋ ਵੇਲੇ ਉੱਨ ਤੁੰਬਦੀ, ਬਾਲ ਖਿਡਾਉਂਦੀ, ਚਿੜੀਆਂ ਮੋੜਦੀ ਤੇ ਲੇਲੇ ਚਾਰਦੀ॥

Jatti Chare Thok Sawardi, Iko Vele Un Tumbdi, Baal Khidaudi, Chidian Morddi Te Lele Chardi
ਅਰਥ · Meaning (Punjabi)
ਇਸ ਅਖਾਣ ਵਿਚ ਜੱਟੀ ਦੇ ਸੁਚੱਜੇ ਤੇ ਕਾਮੇ ਸੁਭਾਅ ਦੀ ਸ਼ਲਾਘਾ ਕੀਤੀ ਗਈ ਹੈ।
Literal Translation
A Jatti (woman) feeds the livestock, spins the wool, combs hair, scolds birds, and makes ropes, all at once
English Meaning
Someone who multitasks and manages everything
English Equivalent
Jack of all trades, master of none

Suggest a Correction

Add a Comment