ਅਖਾਣ / AKHAN

ਖਾਣ ਪੀਣ ਨੂੰ ਢਾਈ ਮੰਨੀਆਂ। ਕੰਮ ਕਰਨ ਨੂੰ ਬਾਹੀਂ ਭੰਨੀਆਂ

Khaan Peen Nu Dhai Mannian, Kam Karna Nu Baahi Bhannian
ਅਰਥ · Meaning (Punjabi)
ਜਿਹੜਾ ਆਦਮੀ ਖਾਣ-ਪੀਣ ਨੂੰ ਤਾਂ ਚੋਖਾ ਢਿੱਡ ਭਰਵਾਂ ਮੰਗੇ ਪਰ ਕੰਮ ਦੇ ਵੇਲੇ ਬਹਾਨੇ ਲਾਵੇ ਤੇ ਕੁਝ ਵੀ ਨਾ ਕਰੇ ।
Literal Translation
Eating is considered twice as important; work is only half done
English Meaning
People exaggerate enjoyment and neglect responsibility.
English Equivalent
All play and no work makes Jack a dull boy.

Suggest a Correction

Add a Comment