ਜਾਹ ਨੀ ਧੀਏ ਰਾਵੀ ਨਾ ਕੋਈ ਆਵੀ ਤੇ ਨਾ ਕੋਈ ਜਾਵੀ॥
Jaah Ni Dheeae Ravi Na Koi Aavi Te Na Koi Jawi
ਅਰਥ · Meaning (Punjabi)
ਜਦ ਕਿਸੇ ਨੂੰ ਦੂਰ ਘੱਲ ਕੇ ਉਸ ਨੂੰ ਉਸ ਦੀ ਕਿਸਮਤ ਉੱਤੇ ਛੱਡ ਦਿੱਤਾ ਹੋਵੇ।
Literal Translation
There is no stream in the valley; no one comes or goes
English Meaning
Isolated, stagnant situation
English Equivalent
Dead as a doornail
