ਅਖਾਣ / AKHAN

ਜਿਹੜਾ ਜਾਣੇ ਆਪ ਨੂੰ ਉਹਦੇ ਜਾਣੀਏ ਮਾਂ ਬਾਪ ਨੂੰ॥

Jihda Jaane Aap Nu Ohde Jaanee Ma Baap Nu
ਅਰਥ · Meaning (Punjabi)
ਜਦ ਕੋਈ ਤੁਹਾਡੇ ਨਾਲ ਨੇਕੀ ਕਰੇ, ਤਾਂ ਉਹਦੇ ਪਿਤਾ ਆਦਿ ਨਾਲ ਨੇਕੀ ਕਰੋ ਤੇ ਉਹਦੀ ਨੇਕੀ ਸਦਾ ਯਾਦ ਰੱਖੋ।
Literal Translation
One who knows themselves, knows their parents
English Meaning
Self-awareness leads to understanding others
English Equivalent
Know thyself

Suggest a Correction

Add a Comment