ਟਕੇ ਦੀ ਹਾਂਡੀ ਗਈ ਕੁੱਤੇ ਦੀ ਜਾਤ ਪਛਾਣੀ ਗਈ॥
Takkay Di Handi Gai, Kutte Di Jaat Pachani Gai
ਅਰਥ · Meaning (Punjabi)
ਥੋੜ੍ਹੇ ਨੁਕਸਾਨ ਨਾਲ ਕਿਸੇ ਬੰਦੇ ਦੇ ਘਟੀਆ ਸੁਭਾਅ ਦਾ ਪਤਾ ਲੱਗ ਜਾਣਾ।
Literal Translation
The pot of a penny is lost, but the dog's breed is recognized
English Meaning
Minor losses can be overlooked, but the character of a person is revealed
English Equivalent
Actions reveal true nature
