ਅਖਾਣ / AKHAN

ਡਾਢੇ ਦਾ ਸੱਤੀਂ ਵੀਹੀਂ ਸੌ॥

Daddhe Da Sattiin Veihin Sau
ਅਰਥ · Meaning (Punjabi)
ਤਕੜਾ ਆਪਣੀ ਮਨਮਰਜ਼ੀ ਕਰਦਾ ਹੈ; ਜੋਰਾਵਰ ਦਾ ਸੱਤੀਂ ਵੀਂਹ ਸੌ।
Literal Translation
A bull’s twenty-seventh is a hundred
English Meaning
Exaggerating value or power
English Equivalent
Making a mountain out of a molehill

Suggest a Correction

Add a Comment