ਅਖਾਣ / AKHAN

ਦੁੱਧ ਵਾਲੀ ਗਾਂ ਦੀ ਲੱਤ ਵੀ ਸਹਿਣੀ ਪੈਂਦੀ ਹੈ

Dudh Wali Gaan Di Latt Vi Sahni Paindi Hai
ਅਰਥ · Meaning (Punjabi)
ਕਮਾਈ ਕਰਨ ਵਾਲੇ ਦੀਆਂ ਚੰਗੀਆਂ ਵੀ ਬਰਦਾਸ਼ਤ ਕਰਨੀਆਂ ਪੈਂਦੀਆਂ ਹਨ।
Literal Translation
Even the leg of a milk cow must be tolerated.
English Meaning
One must tolerate minor annoyances for valuable things.
English Equivalent
You can’t have your cake and eat it too.

Suggest a Correction

Add a Comment